File: /home/gurkhajustice.org.uk/public_html/pa/legalhelp/faq40_pa.html
<!DOCTYPE html PUBLIC "-//W3C//DTD XHTML 1.0 Transitional//EN" "http://www.w3.org/TR/xhtml1/DTD/xhtml1-transitional.dtd">
<html xmlns="http://www.w3.org/1999/xhtml" xml:lang="pa" lang="pa">
<head>
<meta http-equiv="Content-Type" content="text/html; charset=UTF-8"/>
<title>FAQ 40 - What can social services do if they are worried about my family? | CLOSED | Archive</title>
<link rel="canonical" href="http://gurkhajustice.org.uk/pa/legalhelp/faq40_pa.html" />
<link rel="stylesheet" href="https://gurkhajustice.org.uk//stylesheets/blank.css" type="text/css"/>
<link rel="stylesheet" href="../../stylesheets/managedstyles_jsp_schemeid_15.css" type="text/css"/>
<meta name="eGMS.disposal.review" content="2010-06-15"/>
<meta name="DC.Creator" scheme="" content="Gurkha Free Legal Advice, webadmin@gurkhajustice.org.uk"/>
<meta name="DC.Date.Created" scheme="" content="10-Dec-09 04:48 PM"/>
<meta name="DC.Date.Modified" scheme="" content="15-Dec-09 08:52 AM"/>
<meta name="DC.Description" scheme="" content=""/>
<meta name="DC.Format" scheme="" content="Text/html"/>
<meta name="DC.Language" scheme="" content="[ISO 639-2/B] Eng"/>
<meta name="DC.Publisher" scheme="" content="Gurkha Free Legal Advice"/>
<meta name="DC.Rights.Copyright" scheme="" content="copyright Gurkha Free Legal Advice"/>
<meta name="DC.Subject.Category" scheme="" content=""/>
<meta name="DC.Subject.Keywords" scheme="" content=""/>
<meta name="DC.Title" scheme="" content="40. What can social services do if they are worried about my family?"/>
<meta name="eGMS.Audience" scheme="" content="public"/>
<meta name="eGMS.Creator" scheme="" content="webadmin@gurkhajustice.org.uk"/>
<meta name="eGMS.Date.Created" scheme="" content="10-Dec-09 04:48 PM"/>
<meta name="eGMS.Date.Issued" scheme="" content="15-Dec-09 08:52 AM"/>
<meta name="eGMS.Date.Modified" scheme="" content="15-Dec-09 08:52 AM"/>
<meta name="eGMS.Description" scheme="" content=""/>
<meta name="eGMS.eGMS.Rights" scheme="" content="copyright Gurkha Free Legal Advice"/>
<meta name="eGMS.Format" scheme="" content="text/html"/>
<meta name="eGMS.Language" scheme="" content="[ISO 639-2/B] Eng"/>
<meta name="eGMS.Publisher" scheme="" content="Gurkha Free Legal Advice, 20-30 Wild's Rents, London SE1 4QG"/>
<meta name="eGMS.Rights.Copyright" scheme="" content="copyright Gurkha Free Legal Advice"/>
<meta name="eGMS.Source" scheme="" content="Gurkha Free Legal Advice"/>
<meta name="eGMS.Subject.Category" scheme="" content=""/>
<meta name="eGMS.Subject.Keywords" scheme="" content=""/>
<meta name="eGMS.Title" scheme="" content="40. What can social services do if they are worried about my family?"/>
<meta name="eGMS.Type" scheme="" content="Content"/>
<meta name="description" scheme="" content=""/>
<meta name="keywords" scheme="" content=""/>
<meta name="title" scheme="" content="40. What can social services do if they are worried about my family?"/>
<meta name="verify-v1" scheme="" content="53s5ydaNcn4uPrqX02XA1S96xgwUE6memfyf/bmcoCA="/>
<!-- /modules/tracker.jsp : start -->
<script type="text/javascript">
try {
} catch(err) {}
</script>
<!-- /modules/tracker.jsp : end -->
<link rel="stylesheet" href="../../stylesheets/default.css" type="text/css" media="screen"/>
<link rel="stylesheet" href="../../stylesheets/extensions_new.css" type="text/css" media="screen"/>
<link rel="stylesheet" href="../../stylesheets/print.css" type="text/css" media="print"/>
<!--[if lte IE 6]>
<link rel="stylesheet" href="/stylesheets/ie6.css" type="text/css" media="screen" />
<![endif]-->
<!--[if IE 7]>
<link rel="stylesheet" href="/stylesheets/ie7.css" type="text/css" media="screen" />
<![endif]-->
</head>
<body>
<div id="container">
<a name="top"></a>
<a accesskey="s" href="#skipnav" class="hide_tab">Skip navigation (access key S)</a>
<div id="access_keys">
<p class="hideacc">Access Keys:</p>
<ul>
<li><a accesskey="1" href="/" class="hide_tab">Home page (access key 1)</a></li>
<li><a accesskey="3" href="/" class="hide_tab">Site map (access key 3)</a></li>
<li><a accesskey="4" href="/" class="hide_tab">Search (access key 4)</a></li>
<li><a accesskey="5" href="/" class="hide_tab">Frequently asked questions (access key 5)</a></li>
<li><a accesskey="6" href="/" class="hide_tab">Help (access key 6)</a></li>
<li><a accesskey="8" href="/" class="hide_tab">Terms and conditions (access key 8)</a></li>
<li><a accesskey="9" href="/" class="hide_tab">Feedback form (access key 9)</a></li>
<li><a accesskey="0" href="/" class="hide_tab">Access key details (access key 0)</a></li>
</ul>
</div>
<div id="head">
<div id="logo">
<a href="/" title="Gurkha Free Legal Advice"><img src="../../images/new/cla_logo.gif" alt="Gurkha Free Legal Advice"/></a>
</div>
<ul class="langNavList">
<li><span lang="sgn-GB"><a href="../../sign.html" title="language BSL"><img src="../../images/new/languages_bsl.gif" alt="British Sign Language" width="85" height="21"/></a></span></li>
<li><span lang="en"><a href="/" title="language English"><img src="../../images/new/languages_english.gif" alt="English language" width="48" height="21"/></a></span></li>
<li><span lang="cy"><a href="../../cy.html" title="language Welsh"><img src="../../images/new/languages_welsh.gif" alt="Welsh language" width="61" height="21"/></a></span></li>
<li><span lang="ur"><a href="../../ur.html" title="language Urdu"><img src="../../images/new/languages_urdu.gif" alt="Urdu language" width="35" height="21"/></a></span></li>
<li><span lang="zh"><a href="../../cn.html" title="language Chinese"><img src="../../images/new/languages_chinese.gif" alt="Chinese language" width="69" height="21"/></a></span></li>
<li><span lang="bn"><a href="../../bn.html" title="language Bengali"><img src="../../images/new/languages_bengali.gif" alt="Bengali language" width="56" height="21"/></a></span></li>
<li class="lastListRight"><span lang="pa"><a href="../../pa.html" title="language Punjabi"><img src="../../images/new/languages_punjabi.gif" alt="Punjabi language" width="53" height="21"/></a></span></li>
</ul>
<ul class="langNavList">
<li><span lang="gu"><a href="../../gu.html" title="language Gujurati"><img src="../../images/new/languages_gujarati.gif" alt="Gujarati language" width="58" height="21"/></a></span></li>
<li><span lang="hi"><a href="../../hd.html" title="language Hindi"><img src="../../images/new/languages_hindi.gif" alt="Hindi language" width="33" height="21"/></a></span></li>
<li><span lang="ar"><a href="../../ar.html" title="language Arabic"><img src="../../images/new/languages_arabic.gif" alt="Arabic language" width="60" height="21"/></a></span></li>
<li class="lastListRight"><span lang="tr"><a href="../../tk.html" title="language Turkish"><img src="../../images/new/languages_turkish.gif" alt="Turkish language" width="71" height="21"/></a></span></li>
</ul>
<ul class="subNavList">
<li><a href="/">ਐਕਸੇਸਿਬਿਲਿਟੀ</a></li>
<li><a href="../../en/help/sitemap.html">ਸਾਇਟ ਮੈਪ</a></li>
<li><a href="/">ਸੰਪਰਕ ਕਰੋ</a></li>
<li><a href="/">ਆਪਣੀ ਫੇਰੀ ਨੂੰ ਲੁਕਾਓ</a></li>
<li class="lastListRight"><a href="/">ਮਦਦ</a></li>
</ul>
<p class="strap">ਹੁਣੇ ਕਨੂੰਨੀ ਸਲਾਹ ਪ੍ਰਾਪਤ ਕਰੋ: 08001 225 6653 ਨੂੰ ਕਾੱਲ ਕਰੋ</p>
</div>
<div id="nav">
<ul>
<li class="homeon"><a href="../../pa.html">ਹੋਮਪੇਜ</a></li>
<li class="adv"><a href="/">ਸਲਾਹ ਲਓ</a></li>
<li class="aid double smaller"><a href="/">ਕੀ ਮੈਨੂੰ ਕਨੂੰਨੀ ਮਦਦ (ਲੀਗਲ ਐਡ) ਮਿਲ ਸਕਦੀ ਹੈ?</a></li>
<li class="adviser"><a href="/">ਕਨੂੰਨੀ ਸਲਾਹਕਾਰ ਲੱਭੋ</a></li>
<li class="about"><a href="/">ਸਾਡੇ ਬਾਰੇ ਵਿੱਚ</a></li>
</ul>
</div>
<div id="search">
<p class="strap nosearch">ਇਹ ਵੇਬਸਾਇਟ (ਵੇਬਸਾਇਟ) ਇੰਗਲੈਂਡ ਅਤੇ ਵੇਲਸ ਦੇ ਨਿਵਾਸਿਆਂ ਲਈ ਮੁਫਤ, ਗੁਪੱਤ ਅਤੇ ਸੁਤੰਤਰ ਕਨੂੰਨੀ ਸਲਾਹ ਪੇਸ਼ ਕਰਦੀ ਹੈ।</p>
<p> </p>
</div>
<!-- /modules/pa_new/crumb.jsp : start -->
<!-- /modules/pa_new/cover.jsp : start -->
<div id="cover">
<a href="http://www.google.co.uk/" title="ਇਸ ਬਟਨ ਨੂੰ ਨੱਪਦੇ ਨਾਲ ਹੀ ਇਹ ਤੁਹਾਨੂੰ ਇਸ ਸਾਈਟ ਤੋਂ ਪਰ੍ਹਾਂ ਲੈ ਜਾਂਦਾ ਹੈ ਅਤੇ ਤੁਹਾਡੀ ਫੇਰੀ ਨੂੰ ਦੂਜਿਆਂ ਤੋਂ ਲੁਕਾਉਂਦਾ ਹੈ। ‘ਆਪਣੀ ਫੇਰੀ ਨੂੰ ਲੁਕਾਓ’ ਕੜੀ ਰਾਹੀਂ ਆਪਣੀ ਫੇਰੀ ਨੂੰ ਕਿਵੇਂ ਪੂਰੀ ਤਰ੍ਹਾਂ ਪੁਸ਼ੀਦਾ ਰੱਖਿਆ ਜਾ ਸਕਦਾ ਹੈ ਇਹ ਜਾਣੋ।">ਮੇਰੀ ਫੇਰੀ ਨੂੰ ਲੁਕਾਓ</a>
</div>
<!-- /modules/pa_new/cover.jsp : end -->
<div id="breadcrumb"><span>ਤੁਸੀਂ ਇੱਥੇ ਹੋ:
<a href="/">ਹੋਮ</a> > <a href="/">Your legal rights</a>
</span></div>
<!-- /modules/pa_new/crumb.jsp : end -->
<div id="content">
<!-- /modules/new/left.jsp : start -->
<div id="leftpanel">
<div class="leftgreenbox">
<h4>ਹੁਣ ਕਿਸੇ ਨਾਲ ਗੱਲ ਕਰਨੀ ਚਾਹੁੰਦੇ ਹੋ?</h4>
<ul>
<li>ਮੁਫਤ, ਗੋਪਨੀਏ ਕਨੂੰਨੀ ਸਲਾਹ ਪ੍ਰਾਪਤ ਕਰੋ<br/><br/><strong>08001 225 6653</strong>ਤੇ ਕਾੱਲ ਕਰੋ</li>
<li>ਸੋਮਵਾਰ-ਸ਼ੁਕਰਵਾਰ ਸਵੇਰੇ 9 ਵਜੇ - ਸ਼ਾਮ 8.00 ਵਜੇ</li>
<li>ਸ਼ਨਿਚਰਵਾਰ ਸਵੇਰੇ 9 ਵਜੇ ਤੋਂ ਦੋਪਹਰ 12.30 ਵਜੇ ਤਕ</li>
<li>4 ਪੈਨੀਆਂ/ਮਿਨਟ ਤੋਂ ਕਾੱਲਾਂ - ਜਾਂ ਅਸੀ ਤੁਹਾਨੂੰ ਵਾਪਸ ਕਾੱਲ ਕਰਾਂਗੇ</li>
</ul>
<form name="callBack" title="Call Back" action="/" method="post" class="leftform">
<input type="image" src="https://gurkhajustice.org.uk//images/new/pa_ask.png" alt="Ask for a call back" class="inputbuttonnav"/>
</form>
<hr class="white"/>
<p>ਆਪਣੇ ਖੇਤਰ ਵਿੱਚ ਕਨੂੰਨੀ ਸਲਾਹਕਾਰ ਲੱਭੋ</p>
<form name="adviserSearch" title="Advisor Search" action="/" method="post" class="leftform">
<input type="image" src="https://gurkhajustice.org.uk//images/new/pa_find.png" alt="Find an adviser" class="inputbuttonnav"/>
</form>
</div>
</div>
<!-- /modules/new/gateway_left.jsp : end -->
<a name="skipnav"></a>
<div id="rightpanel">
<div class="sec">
<h1>40. ਸਮਾਜਕ ਸੇਵਾਵਾਂ ਕੀ ਕਰ ਸਕਦੀਆਂ ਹਨ, ਜੇ ਉਹ ਮੇਰੇ ਪਰਿਵਾਰ ਬਾਰੇ ਫਿਕਰਮੰਦ ਹਨ?</h1>
<p class="secp"> </p>
</div>
<p>ਹਰ ਸਥਾਨਕ ਅਥਾੱਰਿਟੀ ਦਾ ਸਮਾਜਕ ਸੇਵਾਵਾਂ ਬਾਰੇ ਵਿਭਾਗ ਹੈ, ਜਿਸਦੀ ਆਪਣੇ ਇਲਾਕੇ ਵਿਚਲੇ ਬੱਚਿਆਂ, ਜਿਹਨਾਂ ਨੂੰ ਨੁਕਸਾਨ ਪਹੁੰਚਣ ਦਾ ਖ਼ਤਰਾ ਹੋ ਸਕਦਾ ਹੈ, ਦੀ ਰਾਖੀ ਕਰਨ ਦਾ ਫ਼ਰਜ਼ ਹੈ।</p>
<p>ਸਮਾਜਕ ਸੇਵਾਵਾਂ ਬਾਰੇ ਵਿਭਾਗ ਨੂੰ, ਜੇ ਇੱਕ ਬੱਚੇ ਨੂੰ ਨੁਕਸਾਨ ਤੋਂ ਪੀਡ਼ਤ ਹੋਣ ਦਾ ਖ਼ਤਰਾ ਸਮਝਣ ਬਾਰੇ ਦੱਸਿਆ ਜਾਂਦਾ ਹੈ, ਤਾਂ ਇਸਨੂੰ ਮਾਮਲੇ ਦੀ ਪਡ਼ਤਾਲ ਜ਼ਰੂਰ ਕਰਨੀ ਚਾਹੀਦੀ ਹੈ। ਇਹ ਜਾਣਕਾਰੀ ਪੁਲਿਸ, ਸਕੂਲਾਂ, ਹਸਪਤਾਲਾਂਜਾਂ ਆਮ ਲੋਕਾਂ ਸਮੇਤ ਕਈ ਸ੍ਰੋਤਾਂ ਤੋਂ ਆ ਸਕਦੀ ਹੈ।</p>
<p>ਸਮਾਜਕ ਸੇਵਾਵਾਂ ਨੂੰ ਉਹਨਾਂ ਨੂੰ ਇਕੱਠਿਆਂ ਰਖੱਣ ਲਈ ਪਰਿਵਾਰਾਂ ਨਾਲ ਮਿਲਕੇ ਕੰਮ ਕਰਨਾ ਚਾਹੀਦਾ ਹੈ, ਜੇ ਉਹ ਬੱਚਿਆਂ ਦੀ ਬਿਹਤਰੀ ਲਈ ਹੈ। ਧਮਕੀਆਂ ਅਤੇ ਡਰ ਨੂੰ ਮਹਿਸੂਸ ਕਰਨਾ ਅਸਾਨ ਹੈ, ਜੇ ਸਮਾਜਕ ਸੇਵਾਵਾਂ ਤੁਹਾਡੇ ਪਰਿਵਾਰ ਨਾਲ ਸ਼ਾਮਿਲ ਹੋ ਜਾਂਦੀਆਂ ਹਨ, ਪਰ ਇਸ ਗੱਲ ਨੂੰ ਯਾਦ ਰਖੱਣਾ ਜ਼ਰੂਰੀ ਹੈ ਕਿ ਸਮਾਜਕ ਸੇਵਾਵਾਂ ਬੱਚਿਆਂ ਨੂੰ ਉਹਨਾਂ ਦੇ ਪਰਿਵਾਰਾਂ ਤੋਂ ਦੂਰ ਲਿਜਾਣ ਦੀ ਕੋਸ਼ਿਸ਼ ਨਹੀਂ ਕਰ ਰਹੀਆਂ; ਉਹ ਸਿਰਫ਼ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ ਕਿ ਬੱਚੇ ਸੁਰੱਖਿਅਤ ਹਨ ਅਤੇ ਉਹਨਾਂ ਦੀ ਚੰਗੀ ਦੇਖਭਾਲ ਹੋ ਰਹੀ ਹੈ। ਇਸ ਲਈ ਸਮਾਜਕ ਸੇਵਾਵਾਂ ਨਾਲ ਬਿਹਤਰ ਤਰੀਕੇ ਨਾਲ ਕੰਮ ਕਰੋ, ਜੇ ਉਹ ਤੁਹਾਡੇ ਪਰਿਵਾਰ ਨਾਲ ਸ਼ਾਮਿਲ ਹੁੰਦੀਆਂ ਹਨ।</p>
<p>ਪਰਿਵਾਰ ਨਾਲ ਗੱਲ ਕਰਨ ਲਈ ਇੱਕ ਸੋਸ਼ਲ ਵਰਕਰ ਘਰ ਆਏਗਾ। ਨਤੀਜੇ ਵੱਖ ਵੱਖ ਹੋਣਗੇ, ਪਰ ਹੋ ਸਕਦੇ ਹਨ:</p>
<ul>
<li>ਅੱਗੋਂ ਸ਼ਮੂਲੀਅਤ ਨਹੀਂ</li>
<li>ਚੱਲ ਰਹੀ ਸਹਾਇਤਾ ਦੀ ਪੇਸ਼ਕਸ਼</li>
<li>ਪਰਿਵਾਰ ਲਈ ਇੱਕ ਸ਼ੋਸ਼ਲ ਵਰਕਰ ਰਖੱਣਾ, ਇਹ ਵੇਖਣ ਲਈ ਕਿ ਕੀ ਸਮਾਂ ਬੀਤਣ 'ਤੇ ਸਥਿਤੀ ਵਿਚ ਸੁਧਾਰ ਹੋਇਆ ਹੈ।</li>
</ul>
<p>ਸ਼ਾਮਿਲ ਸਾਰੇ ਪੇਸ਼ੇਵਰ, ਬੱਚਿਆਂ ਦੀ ਭਲਾਈ ਬਾਰੇ ਜਾਣਕਾਰੀ ਸਾਂਝੀ ਕਰਨਗੇ, ਜੇ ਸਥਿਤੀ ਵਿਚ ਕੋਈ ਸੁਧਾਰ ਨਹੀਂ ਹੁੰਦਾ, ਜਾਂ ਖ਼ਰਾਬ ਹੋ ਜਾਂਦੀ ਹੈ। ਉਹ, ਬੱਚਿਆਂ ਨੂੰ ਬਾਲ ਸੁਰੱਖਿਆ ਰਜਿਸਟਰ 'ਤੇ ਰਖਿਆ ਜਾਣਾ ਚਾਹੀਦਾ ਹੈ ਜਾਂ ਨਹੀਂ, ਬਾਰੇ ਫ਼ੈਸਲਾ ਕਰਦੇ ਹਨ ਅਤੇ ਬੱਚਿਆਂ ਦੀ ਰਾਖੀ ਅਤੇ ਪਰਿਵਾਰ ਨੂੰ ਸਥਿਤੀ ਸੁਧਾਰਣ ਦਾ ਇੱਕ ਮੌਕਾ ਦੇਣ ਲਈ ਕਾਰਵਾਈ ਦੀ ਇੱਕ ਯੋਜਨਾ ਸ਼ੁਰੂ ਕੀਤੀ ਜਾਂਦੀ ਹੈ।</p>
<p>ਇੱਕ ਬੱਚੇ ਨੂੰ ਜੇ ਨੁਕਸਾਨ ਪਹੁੰਚਣ ਦਾ ਇੱਕ ਗੰਭੀਰ ਖ਼ਤਰਾ ਹੈ, ਤਾਂ ਇੱਕ ਫ਼ੌਰੀ ਕਾਰਵਾਈ ਕੀਤੀ ਜਾ ਸਕਦੀ ਹੈ। ਇੰਜ, ਪੁਲਿਸ ਸੁਰੱਖਿਆ ਆਦੇਸ਼ ਜਾਂ ਸਮਾਜਕ ਸੇਵਾਵਾਂ ਵਲੋਂ ਇੱਕ ਐਮਰਜੈਂਸੀ ਸੁਰੱਖਿਆ ਆਦੇਸ਼ ਰਾਹੀਂ ਕੀਤਾ ਜਾ ਸਕਦਾ ਹੈ। ਇਸ ਆਦੇਸ਼ ਨਾਲ, ਬੱਚਿਆਂ ਨੂੰ ਇੱਕ ਸੁਰੱਖਿਅਤ ਥਾਂ, ਹੋ ਸਕਦਾ ਹੈ ਪਰਿਵਾਰ ਦੇ ਕਿਸੇ ਹੋਰ ਮੈਂਬਰ ਦੇ ਘਰ ਜਾਂ ਜੇ ਕੋਈ ਹੋਰ ਉਪਲਬਧ ਨਹੀਂ ਹੈ, ਤਾਂ ਇੱਕ ਲੈ-ਪਾਲਕ ਘਰ ਲਿਜਾਇਆ ਜਾ ਸਕਦਾ ਹੈ। ਇੰਜ ਸਿਰਫ਼ ਉਦੋਂ ਹੋਏਗਾ, ਜੇ ਇੱਕ ਬੱਚੇ ਨੂੰ ਚੋਖਾ ਨੁਕਸਾਨ ਹੋਣ ਦਾ ਤੁਰੰਤ ਖ਼ਤਰਾ ਹੈ।</p>
<p><span class="backtotop"><a href="#top">ਵਾਪਸ ਉੱਤੇ</a></span></p>
</div>
</div>
<div id="foot">
<hr/>
<ul>
<li class="first"><a href="/">ਐਕਸੇਸਿਬਿਲਿਟੀ</a></li>
<li><a href="../../en/help/sitemap.html">ਸਾਇਟ ਮੈਪ</a></li>
<li><a href="/">ਸੰਪਰਕ ਕਰੋ</a></li>
<li><a href="/">ਆਪਣੀ ਫੇਰੀ ਨੂੰ ਲੁਕਾਓ</a></li>
<li><a href="/">ਮਦਦ</a></li>
<li><a href="/">ਨਿਯਮ ਅਤੇ ਸ਼ਰਤਾਂ</a></li>
<li class="last"><a href="/">ਗੁਪੱਤਤਾ</a></li>
</ul>
<p class="accreditations">
<a href="http://www.stwas.org.uk/cla001/cla.html" target="_blank"><img src="../../images/new/accessible_logo.gif" alt="Shaw Trust Accessible" height="31" width="101"/></a>
</p>
</div>
</div>
</body>
</html>